ਸਭਿਆਚਾਰਕ ਵਿਕਾਸ ਅਤੇ ਵਿਭਿੰਨਤਾ

ਭਾਈਚਾਰੇ ਦੀ ਮਜ਼ਬੂਤੀ ਵਾਲੇ ਯੂਨਿਟ ਦਾ ਉਦੇਸ਼ ਸਭਿਆਚਾਰਕ ਜਸ਼ਨਾਂ ਅਤੇ ਸਾਡੇ ਵਿਭਿੰਨਤਾ ਵਾਲੇ ਭਾਈਚਾਰੇ ਨੂੰ ਨਾਲ ਜੋੜ ਕੇ ਚੱਲਣਾ ਹੈ। ਗਰੇਟਰ ਸ਼ੈਪਰਟਨ ਖੇਤਰ ਸਾਡੇ ਵਿਭਿੰਨਤਾ ਵਾਲੇ ਸਭਿਆਚਾਰ ਕਰਕੇ ਪ੍ਰਸਿੱਧ ਹੈ ਅਤੇ ਨਵੇਂ ਆਇਆਂ ਨੂੰ ਜੀ ਆਇਆਂ ਕਹਿੰਦਾ ਹੈ।

ਆਸਟ੍ਰੇਲੀਆ ਦੇ ਬਿਓਰੋ ਆਫ ਸਟੈਟਸਟਿਕਸ ਦੀ ਨਮ 2016 ੁਮਾਰੀ ਵਿਖਾਉਂਦੀ ਹੈ ਕਿ ਗਰੇਟਰ ਸ਼ੈਪਰਟ਀ ਅਦ 65,076 ਹੈ ਜਿਸ ਵਿੱਚ ਜਨਸੰਖਿਆ ਦਾ 12% ਉਹਨਾਂ ਦੇਸਂਇ ਨਂ ਆ ਹੈ ਜਿੱਥੇ ਅੰਗਰੇਜ਼ੀ ਉਹਨਾਂ ਦੀ ਪਹਿਲੀ ਂਨਾ ੈ. ਜਨਸੰਖਿਆ ਦਾ 2.1% ਘਰੇ ਇਤਾਲਵੀ ਬੋਲਦਾ ਹੈ, ਇਬ ਂਸ ਂਸ ਂ ਲੋਕ ਅਰਬੀ ਬੋਲਦੇ ਹਨ। 1.9 ਵਿੱਚ ਗਰੇਟਰ ਸ਼ੈਪਰਟਨ ਸ਼ਹਿਰ ਦੀਆਂ ਤਿੰਨ ਵੱਡੇ ਵੰਸ਼ ਆਸਟ੍ਰੇਲੀਆ ਵਾਸੀ, ਅੰਗਰੇਜ਼ ਅਤੇ ਆਇਰਿਸ਼ ਹਨ ਇਸ ਤੋਂ ਬਾਅਦ ਵਾਰੀ ਵਾਰੀ ਸਕੌਟਿਸ਼, ਇਟੈਲੀਅਨ ਅਤੇ ਜਰਮਨਾਂ ਦਾ ਨੰਬਰ ਆਉਂਦਾ ਹੈ।

ਗਰੇਟਰ ਸ਼ੈਪਰਟਨ ਸ਼ਹਿਰ ਦੇ ਵਿੱਚ 2016 ਵਿੱਇ ਇਇਇ " ਤੀ ਵਿੱਚ ਸਭ ਤੋਂ ਵੱਡਾ ਬਦਲਾਅ (+5,241) ਆਇਆ ਹੈ। 24.6% ਾਈਟਿੰਗ ਚਰਚ 11.5% ਅਤੇ ਇਸਲਾਮ ਨੂੰ ਮੰਨਣ ਵਾਲਇ ਵਾਲਇ ।

ਸ਼ੈਪਰਟਨ ਦੇ ਅਸਲੀ ਮੂਲ ਵਾਸੀ ਯੋਰਟਾ-ਯੋਰਿ ਨਾ ਲੋਕ ਸਨ। ਆਦਿ ਵਾਸੀ ਅਤੇ ਟੌਰੈਸ ਸਟਰੇਟ ਆਈਲੈਂਡ ਦੇ ਰ ੇਗ ੈਪਰਟਨ ਦੀ ਜਨਸੰਖਿਆ ਦਾ 3.4%, ਲੱਗਭੱਗ 2,186 ਵਿਅਕ।

ਕਈ ਕਾਰਣਾਂ ਕਰਕੇ ਗਰੇਟਰ ਸ਼ੈਪਰਟਨ ਬਹੁਤ ੇਨ਼ਤ ੇਨ਼ਤ ੇ ਪਰਵਾਸੀਆਂ ਲਈ ਇਕ ਆਕਰਸ਼ਿਕ ਜਗ੍ਹਾ ਹੈ। ਇਸ ਵਿੱਚ ਪਰਵਾਸ ਦਾ ਇਤਿਹਾਸ ਅਤੇ ਨਵੇਂ ਆਇਆਂ ਨੂੰ ਨੂੰ ਜੀ ਆਇਆਂ, ਸਮਾਜਿਕ ਕਾਰਣ ਜਿਵੇਂ ਕਿ ਪਰਵਾਰ ਜਾਂ ਭਾਈਚਾਰੇ ਦੇ ਲੋਕ ਪਹਿਲਾਂ ਹੀ ਖੇਤਰ ਵਿੱਚ ਰਹਿੰਦੇ ਹਨ ਹਨ, ਸ਼ਹਿਰ ਵਾਲੇ ਆਰਥਿਕ ਤੇ ਨੌਕਰੀਆਂ ਮੌਕੇ ਅਤੇ ਖੇਤੀਬਾੜੀ ਉਦਯੋਗ ਵਾਲੇ ਕਸਬੇ ਕਸਬੇ ਸ਼ਾਮਲ

ਗਰੇਟਰ ਸ਼ੈਪਰਟਨ ਸ਼ਹਿਰ ਦੀ ਕੌਂਸਿਲ ਸਾਡੇ ਖੇਤਰ ਦੀ ਵਿਭਿੰਨਤਾ ਨੂੰ ਵਧਾਉਣ ਅਤੇ ਖੇਤਰ ਵਿੱਚ ਰਹਿਣ ਵਾਲੇ ਭਾਈਚਾਰਿਆਂ ਦੇ ਯੋਗ ਵਾਧੇ ਤੇ ਸਭਿਆਚਾਰ ਨੂੰ ਮਜ਼ਬੂਤ ​​ਕਰਨ ਕਰਨ ਵਚਨਬੱਧ ਵਚਨਬੱਧ