ਜਸਟਿਸ ਆਫ ਪੀਸ
ਸਨਮਾਨਤ ਇਨਸਾਫ਼ ਸਵੈ-ਸੇਵਕ ਉਹ ਵਿਅਕਤੀ ਹਨ ਜੋ ਸਰਗਰਮੀ ਨਾਲ ਭਾਈਚਾਰੇ ਦੇ ਸਾਰੇ ਮੈਂਬਰਾਂ ਨੂੰ ਜ਼ਰੂਰੀ ਇਨਸਾਫ ਸੇਵਾਵਾਂ ਪ੍ਰਦਾਨ ਕਰਨ ਦੀ ਵਿਖਾਉਂਦੇ ਵਿਖਾਉਂਦੇ ਉਹਨਾਂ ਨੂੰ ਵਿਕਟੋਰੀਆ ਦੇ ਭਾਈਚਾਰੇ ਦਾ ਮਗਾਅ ੀ ਵੀ ਗਿਣਿਆ ਜਾਂਦਾ ਹੈ।
ਸਨਮਾਨਤ ਇਨਸਾਫ਼ ਸਵੈ-ਸੇਵਕਾਂ ਦਾ ਯੋਗਦਾਨ ਯਕੀਨੀ ਬਣਾਉਂਦਾ ਹੈ ਕਿ ਵਿਕਟੋਰੀਆ ਦੇ ਭਾਈਚਾਰੇ ਨੂੰ ਪੇਸ਼ੇਵਰ, ਸਹਾਇਤਾ ਕਰਨ ਵਾਲੇ ਅਤੇ ਅੱਗੇ ਲੱਗ ਸੇਵਾ ਸੇਵਾ ਕਰਨ ਵਾਲੇ ਸਵੈ ਸਵੈ ਤੱਕ ਤੱਕ ਹੋਵੇ ਹੋਵੇ ਜੋ ਵਾਲੀਆਂ ਇਨਸਾਫ਼ ਸੇਵਾਵਾਂ ਪ੍ਰਦਾਨ ਕਰਦੇ
ਦਸਤਾਵੇਜ਼ਾਂ ਦੇ ਉਪਰ ਦਸਤਖਤ ਕਰਨ ਵਾਭੇ ਸਨਟ਼ਇ " ਜਸਟਿਸ ਆਫ ਦਾ ਪੀਸ ਤੱਕ ਅਸਾਨ ਪਹੁੰਚ ਪ੍ਰਰਇ ਨਕਨ
ਇਹ ਸਟੇਸ਼ਨ ਜਨਤਕ ਜਗ੍ਹਾਵਾਂ ਜਿਵੇਂ ਕਿ ਪੀਲ ਸਟੇਸ਼ਨਾਂ ਵਿੱਚ ਸਥਿੱਤ ਹੁੰਦੇ ਹਨ। ਇਕ ਤੋਂ ਦੂਸਰੀ ਜਗ੍ਹਾ ਵਿੱਚ ਘੰਟੇ ਬਦਲ ਸਇ ਹੇ; ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਾਣ ਤੋਂ ਨਂਹਮਕਂ ਦੇ ਘੰਟਿਆਂ ਬਾਰੇ ਪਤਾ ਕਰ ਲਿਆ ਜਾਵੇ।
ਦਸਤਾਵੇਜ਼ ਦਸਤਖਤ ਕਰਨ ਵਾਲੇ ਸਟੇਸ਼ਨਾਂ ਉਪਰ ਜਸਟਿਸ ਆਫ ਪੀਸ ਇਹ ਸੇਵਾਵਾਂ ਪੇਸ਼ ਕਰਦੇ ਹਨ ਜਿੰਨ੍ਹਾਂ ਵਿੱਚ ਸ਼ਾਮਲ ਹਨ:
- ਦਸਤਾਵੇਜ਼ ਨੂੰ ਤਸਦੀਕ ਕਰਨ ਦਾ ਪਾਲਣ
- ਅਦਾਲਤ ਵਿੱਚ ਵਰਤਣ ਲਈ ਹਲਫੀਆ ਬਿਆਨ ਦੀ ਗਹਾ
- ਸਟੈਚੁਅਰੀ ਡੈਕਲੇਰੇਸ਼ਨ (ਕਾਨੂੰਨੀ ਐਲਾਨਪ) ਰਉਨਪ
- ਅਸਲੀ ਦਸਤਾਵੇਜ਼ ਦੀ ਨਕਲ ਨੂੰ ਪ੍ਰਮਾਣਿਤ ਕਰ
- ਵਿਅਕਤੀ ਦੀ ਪਛਾਣ ਨੂੰ ਪ੍ਰਮਾਣਿਤ ਕਰਨਾ
ਮੁਲਾਕਾਤਾਂ ਲਈ ਸਮਾਂ ਲੈਣਾ ਜ਼ਰੂਰੀ ਨਹੀਂ ਹ
ਜਸਟਿਸ ਆਫ ਪੀਸ ਮੁਫ਼ਤ ਸੇਵਾ ਹੈ।