ਸਾਡੇ ਕਸਬੇ
ਭਾਂਵੇਂ ਕਿ ਸ਼ੈਪਰਟਨ ਸ਼ਹਿਰ ਗਰੇਟਰ ਸ਼ੈਪਰਟਨ ਨਗਰਪਾਲਿਕਾ ਦਾ ਦਿਲ ਹੈ, ਇੱਥੇ ਕਈ ਸਾਰੇ ਸ਼ਾਨਦਾਰ ਕਸਬੇ ਅਤੇ ਭਾਈਚਾਰੇ ਹਨ ਜੋ ਕਿ ਖੇਤਰ ਦੀ ਵਿਭਿੰਨਤਾ ਅਤੇ ਸਭਿਆਚਾਰਕ ਸ਼ੋਭਾ ਵਿੱਚ ਹਿੱਸਾ ਹਨ।
ਸ਼ੈਪਰਟਨ
ਆਸਟ੍ਰੇਲੀਆ ਦੇ ਦਿਹਾਤੀ ਇਲਾਕਿਆਂ ਵਿੱਚ ਰਨਨਭਚ ੋਂ ਵਿਕਾਸਸ਼ੀਲ ਪ੍ਰਬੰਧਕੀ ਸ਼ਹਿਰਾਂ ਵਿੇਂ ੀਇਂ ੀ ਗਰੇਟਰ ਸ਼ੈਪਰਟਨ ਨਗਰਪਾਲਿਕਾ ਦੇ ਦਿਲੀ ਸ਼ਹਹਹਸ਼ਹਹਂ ੁਤ ਤੇਜ਼ੀ ਨਾਲ ਵੱਧ ਰਿਹਾ ਹੈ।
ਇੱਥੇ ਫ਼ਲਾਂ ਨੂੰ ਡੱਬਾ ਬੰਦ ਕਰਨ ਸਮੇਤ ਕਇ ਰਇ ਸ ਹਨ। ਐਸ ਪੀ ਸੀ ਆਰਡਮੋਨਾ ਫ਼ਲਾਂ ਦੇ ਦੇ ਉਦਯੋਗ ਵਡੇਰਾ ਹੈ ਅਤੇ ਕਈ ਸਾਲਾਂ ਤੋਂ ਖੇਤਰ ਦੀ ਸਫ਼ਲਤਾ ਅਤੇ ਤਰੱਕੀ ਦਾ ਕੇਂਦਰ ਰਿਹਾ ਹੈ।
ਸ਼ਹਿਰ ਉਤਰੀ ਵਿਕਟੋਰੀਆ ਅਤੇ ਦੱਖਣੀ ਨਿਊ ਵਨਾ ੋਂ ਖਰੀਦਦਾਰਾਂ ਅਤੇ ਘੁੰਮਣ ਫਿਰਨ ਵਾਿਿਆਂ ਰਨਂ ੨ ਹੈ।
ਸ਼ੈਪਰਟਨ ਐਸ ਪੀ ਸੀ ਆਰਡਮੋਨਾ ਫੈਕਟਰੀ ਫੈਕਟਰੀ ਕੇਂਦਰ ਦਾ ਘਰ ਹੈ - ਗੁਦਾਮ ਜਿੱਥੇ ਡੱਬਾ ਬੰਦ ਫ਼ਲਾਂ ਅਤੇ ਟਮਾਟਰ ਦੇ ਪਦਾਰਥਾਂ ਤੋਂ ਲੈ ਕੇ ਸੇਕੀਆਂ ਹੋਈਆਂ ਫ਼ਲੀਆਂ ਅਤੇ ਸਪੈਗਿਟੀ ਹਰ ਚੀਜ਼ ਚੀਜ਼ ਵੱਡੀ ਤੇ ਬਹੁਤ ਘੱਟ ਕੀਮਤ ਉਪਰ ਹਜ਼ਾਰਾਂ ਘੁੰਣ ਫਿਰਨ ਵਾਲੇ ਵਧੀਆ ਸੌਦਾ ਹਰ ਨਕ ੈਪਰਟਨ ਆਉਂਦੇ ਹਨ ਅਤੇ ਰੋਜ਼ਾਨਾ ਦੀਆਂ ਖਾਇਂ ਂਾਇਂ ੀ ਤੁਹਾਡੇ ਪੈਸੇ ਬਚਾਉਣਗੀਆਂ।
ਮੂਰੂਪਨਾ
ਸ਼ੈਪਰਟਨ ਤੋਂ ਪੁਲ ਦੇ ਸਿਰਫ਼ ਦੂਸਰੇ ਪਾਸੇ ਪਾਸੇ ਨੇ ਨਾ ਦੀ ਆਪਣੀ ਇਕ ਪਛਾਣ ਹੈ। ਫ਼ਲਾਂ ਦੇ ਸਲਾਦ ਵਾਲੇ ਸ਼ਹਿਰ ਵਜੋਂ ਜਾਣਿਂ ਂਂ ਂਂ " ਵਜੋਂ ਜਾਣਿਆ ਜਾਂਦਾ ਹੈ।
ਮੂਰੂਪਨਾ ਅਤੇ ਸ਼ੈਪਰਟਨ ਦੇ ਵਿੱਚਕਾਰ ਸਥਿੱਤ ਜੈਮਿਲਜ਼ ਦਲਦਲ ਜੰਗਲੀ ਜੀਵਾਂ ਦਾ ਸ਼ਰਨ ਸਥਾਨ ਹੈ ਜੋ ਕਿ ਰੈਡਗੱਮ ਫਲੱਡਪਲੇਨ ਜੰਗਲ ਅਤੇ ਟਾਲ ਸਪਾਈਕ ਰੱਸ਼ ਵੈਟਲੈਂਡਜ਼ ਦਾ ਦਾ ਹੋਇਆ ਹੋਇਆ ਜੈਮਿਲਜ਼ ਦਲਦਲ ਵਿੱਚ ਅਤੇ ਇਸ ਦੇ ਆਲੇ ਦੁਆਲੇ ਦੁਆਲੇ ਵੱਡੀਆਂ ਬੱਤਖਾਂ, ਸਾਰਸ, ਹੰਸ, ਬਗਲੇ ਅਤੇ ਬੱਤਖਾਂ ਦੀਆਂ ਡਾਰਾਂ ਆਮ ਹੀ ਵੇਖਣ ਨੂੰ ਮਿਲ ਜਾਂਦੀਆਂ ਹਨ ਕਿਉਂਕਿ ਇਹ ਉਹਨਾਂ ਨੂੰ ਇਕ ਨਿਵੇਕਲਾ ਅਤੇ ਵੰਨ ਵੰਨ ਵਾਤਾਵਰਣ ਪ੍ਰਦਾਨ ਕਰਦੀ
ਟਟੂਰਾ
ਆਮ ਤੌਰ ਤੇ ਪਾਣੀ ਵਾਲੀ ਚੱਕੀ ਦੇ ਦੇਸ਼ ਵਜੋਂ ਜਾਣਿਆ ਜਾਂਦਾ ਟਟੂਰਾ, ਟਟੂਰਾ ਦੁੱਧ ਉਦਯੋਗ, ਸਨੋਅ ਬਰਾਂਡ ਅਤੇ ਵਾਤਾਵਰਣ, ਜ਼ਮੀਨ, ਪਾਣੀ ਤੇ ਯੋਜਨਾ ਵਿਭਾਗ ਦਾ ਘਰ ਹੈ। ਟਟੂਰਾ ਦਾ ਨਾਮ ਇਤਿਹਾਸ ਵਿੱਚ ਦੂਸਰੀ ਸੰਸਾਰ ਜੰਗ ਦੌਰਾਨ ਜ਼ਿਲੇ ਵਿੱਚ ਜੰਗੀ ਕੈਦੀਆਂ ਦੇ ਸੱਤ ਕੈਂਪ ਲੱਗਣ ਕਾਰਣ ਮਸ਼ਹੂਰ ਹੋ ਗਿਆ। ਜਰਮਨ ਜੰਗੀ ਕਬਰਸਤਾਨ ਅਤੇ ਫੋਟੋਆਂ, ਯਾਦਗਾਰੀ ਚੀਜ਼ਾਂ, ਪ੍ਰਾਚੀਨ ਕਲਾ ਕ੍ਰਿਤੀਆਂ, ਖੁਫੀਆ ਰਿਪੋਰਟਾਂ ਅਤੇ ਅਖਬਾਰਾਂ ਦੇ ਲੇਖਾਂ ਨਾਲ ਦਰਸਾਉਂਦਾ ਵਿਕਟੋਰੀਆ ਵਿੱਚ ਜੰਗ ਦੇ ਸਮੇਂ ਦਾ ਸਭ ਤੋਂ ਅਹਿਮ ਅਜਾਇਬ ਘਰ ਟਟੂਰਾ ਵਿੱਚ ਸਥਿੱਤ ਹੈ।
ਮਾਰਚ ਵਿੱਚ ਟੇਸਟ ਆਫ ਟਟੂਰਾ ਪ੍ਰਸਿੱਧ ਖਾਣੇ ਤੇ ਵਾਈਨ ਦਾ ਤਿਓਹਾਰ ਤੋਂ ਲੈ ਕੇ ਜਨਵਰੀ ਵਿੱਚ ਅੰਤਰ ਅੰਤਰ-ਰਾਸ਼ਟਰੀ ਡੇਅਰੀ ਹਫਤਾ, ਅਪ੍ਰੈਲ ਵਿੱਚ ਟਟੂਰਾ ਕੱਪ ਅਤੇ ਦਸੰਬਰ ਵਿੱਚ ਇਟਾਲੀਅਨ ਪਲੇਟ ਡੇਅ ਡੇਅ ਟਟੂਰਾ ਗਰੇਟਰ ਦੇ ਦੇ ਵੱਡੇ ਸਮਾਗਮਾਂ ਵੀ ਵੀ
ਮਰਚੀਸਨ
ਆਪਣੇ ਸੁਭਾਅ ਤੇ ਮੋਹ ਨਾਲ ਭਰਪੂਰ ਭਰਪੂਰ ਇਕ ਛੋਟਾ ਜਿਹਾ ਭਾਈਚਾਰਾ ਸ਼ੈਪਰਟਨ ਤੋਂ 35 ਕਿਲੋਮੀਟਰ ਦੂਰ ਗੋਲਬਰਨ ਨਦੀ ਦੇ ਕੰਢੇ ਵੱਸਿਆ ਹੋਇਆ ਹੈ। “ਨਦੀ ਦੇ ਕੰਢੇ ਬਾਗ ਵਾਲਾ ਕਸਬਾ” ਦੇ ਨਾਮ ਨਾਨਰ ਮ ੀਸਨ ਦੀ ਸੰਜੀਦਗੀ ਅਤੇ ਦੋਸਤਪੁਣੇ ਦਾ ਤਜ਼ਨਨਬਬ ਣ ਵਾਲਾ ਹੈ।
ਮਰਚੀਸਨ ਆਪਣੇ ਵੈਜ਼ੋਲਰ ਪਨੀਰ ਅਤੇ ਮਰਚੀਸਨ ਨਨਨ ਕਰਕੇ ਵਾਈਨ ਦੀਆਂ ਕਿਸਮਾਂ ਲਈ ਮਸ਼ਹੂਰ ਹੈ। ਹੋਰ ਡੂੰਘਾ ਜਾਓ ਅਤੇ ਤੁਸੀਂ ਲੱਭੋਗੇ ਕਿ ਮਨਰਂ ਪੂਰਣ ਇਤਿਹਾਸਕ ਘਟਨਾਵਾਂ ਦੇ ਅਮੀਰ ਚਿੱਤਰਨਹਰ ਰਿਹਾ ਹੈ।
ਡੂਕੀ
ਡੂਕੀ ਸ਼ੈਪਰਟਨ ਤੋਂ 30 ਕਿਲੋਮੀਟਰ ਦੂਰ ਡੂਂ੨ਹ ਡੂਂ੨ਹ ਿੱਚ ਵੱਸਿਆ ਹੋਇਆ ਹੈ। ਇਹ ਇਕ ਪ੍ਰਗਤੀਸ਼ੀਲ ਭਾਈਚਾਰਾ ਹੈ ਜਿਸ ਨੂੰ ਇਸ ਦੇ ਨਿਵੇਕਲੇ ਅਤੇ ਜੋਸ਼ਪੂਰਕ ਵਿਲੱਖਣ ਕੁਦਰਤੀ ਰੂਪਾਂ, ਖੇਤੀ ਬਾੜੀ ਦੀ ਪੈਦਾਵਾਰ, ਪੜ੍ਹਾਈ ਦੀਆਂ ਥਾਂਵਾਂ ਅਤੇ ਸੈਰ ਸਪਾਟੇ ਦੇ ਉਭਰ ਰਹੇ ਉਦਯੋਗ ਕਰਕੇ ਜਾਂਦਾ ਹੈ।
ਇਤਿਹਾਸਕ ਮਾਊਂਟ ਮੇਜ਼ਰ ਅਤੇ ਮਾਊਂਟ ਸੈਡਲਬੈਕ ਦੇ ਨਾਲ ਨਾਲ ਉਪਜਾਊ ਲਾਲ ਜਵਾਲਾਮੁਖੀ ਮਿੱਟੀ ਮਿੱਟੀ, ਇਤਿਹਾਸਕ ਇਮਾਰਤਾਂ ਅਤੇ ਹੋਰ ਕੁਦਰਤੀ ਵਿਸ਼ੇਸ਼ਤਾਵਾਂ ਜਿੰਨ੍ਹਾਂ ਵਿੱਚ ਨਦੀ, ਨਾਲੇ ਅਤੇ ਬੌਕਸ ਆਇਰਨ ਬਾਰਕ ਬਾਰਕ ਜੰਗਲ, ਭੂ-ਦ੍ਰਿਸ਼ ਦੀਆਂ ਵਿਸ਼ੇਸ਼ਤਾਵਾਂ ਹਨ।
ਖੇਤੀਬਾੜੀ ਦੀ ਉਪਜਾਊ ਜ਼ਮੀਨ ਦਾਣਿਆਂ ਅਤੇ ਅਨਾਜ ਦੀ ਰਿਵਾਇਤੀ ਖੇਤੀ ਖੇਤੀ, ਡੇਅਰੀ ਅਤੇ ਹੁਣੇ ਹੁਣੇ ਕਈ ਸਾਰੇ ਅੰਗੂਰਾਂ ਦੇ ਬਾਗਾਂ, ਜੈਤੂਨ ਦੀ ਖੇਤੀ ਅਤੇ ਸੁਗੰਧਿਤ ਫੁੱਲਾਂ ਦੀ ਸ਼ੁਰੂ ਹੋਈ ਖੇਤੀ ਲਈ ਸਹੀ ਹੈ।