ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨੇ

ਜੇਕਰ ਤੁਸੀਂ ਗੱਡੀ ਗੈਰ-ਕਾਨੂੰਨੀ ਤਰੀਕੇ ਲ ੨ਾ ਦੇ ਹੋ, ਤੁਹਾਨੂੰ ਜ਼ੁਰਮਾਨਾ ਹੋ ਸਕਦਾ ਹੈ। ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨੇ ਵਿਕਨ੨੨ ੇਫਟੀ ਐਕਟ ਦੇ ਅਧੀਨ ਬਣਾਏ ਨਿਯਮਾਂ ਵਿੱਚ ਗਇ ਨਚ ਲਿ ਿਯਮਾਂ ਜ਼ੁਰਮ ਦੇ ਆਧਾਰ ਤੇ ਇਸ ਵੇਲੇ ਜ਼ੁਰਮਾਨੇ 78 ਲ93ਨਰ 155 ਲXNUMXਾ ਅਤੇ XNUMX ਡਾਲਰ ਹਨ।

ਗੱਡੀ ਗਲਤ ਖੜ੍ਹੀ ਕਰਨ ਦੇ ਜ਼ੁਰਮਾਨਾ ਤੁਹਾਨੂੰ ਫੜਾਇਆ ਜਾ ਸਕਦਾ ਹੈ, ਤੁਹਾਡੀ ਕਾਰ ਦੇ ਅਗਲੇ ਸ਼ੀਸ਼ੇ ਉਪਰ ਰੱਖਿਆ ਜਾ ਸਕਦਾ ਹੈ, ਜਾਂ ਜੁਰਮਾਨਾ ਤੁਹਾਨੂੰ ਡਾਕ ਰਾਹੀਂ ਭੇਜਿਆ ਜਾ ਹੈ। ਜੇਕਰ ਤੁਹਾਨੂੰ ਜ਼ੁਰਮਾਨਾ ਪ੍ਰਾਪਤ ਹੁੰਦਾ ਹੁੰਦਾ ਹੈ, ਇਸ ਦਾ ਭੁਗਤਾਨ ਵੈਲਸਫੋਰਡ ਸਟਰੀਟ, ਸ਼ੈਪਰਟਨ ਦੇ ਕੌਂਸਿਲ ਦਫ਼ਤਰ ਵਿੱਚ ਵਿੱਚ; ਲੌਕਡ ਬੈਗ 1000, ਸ਼ੈਪਰਟਨ, 3632 ਨੂੰ ਡਾਕ ਰਾਹੀਂ ਚਨਂ ਆਰਡਰ ਭੇਜ ਕੇ; ਕੌਂਸਿਲ ਦੀ ਵੈਬਸਾਈਟ ਰਾਹੀਂ ਕਰੈਡਿਟ ਕਾਆਾਰਁ ਤਾਨ ਕਰਕੇ ਕੀਤਾ ਜਾ ਸਕਦਾ ਹੈ।

ਜ਼ੁਰਮਾਨਾ ਭਰਨ ਲਈ ਕੌਣ ਜਿੰਮੇਵਾਰ ਹੈ?

ਜੇਕਰ ਤੁਸੀਂ ਗੱਡੀ ਦੇ ਪੰਜੀਕਰਤ ਮਾਲਕ ਹ੨ਂ ਂਸਂਂ ੁਰਮਾਨੇ ਦੇ ਜਿੰਮੇਵਾਰ ਹੋ। ਜੇਕਰ ਤੁਸੀਂ ਜ਼ੁਰਮਾਨਾ ਨਹੀਂ ਭਰਨਾ ਚਾਹੁੰਦੇ ਕਿਉਂਕਿ ਉਸ ਵੇਲੇ ਗੱਡੀ ਤੁਸੀਂ ਨਹੀਂ ਚਲਾ ਰਹੇ ਸੀ, ਡਰਾਈਵਰ ਦਾ ਨਾਮ ਅਤੇ ਪਤਾ ਲਿਖ ਕੇ ਕਾਨੂੰਨੀ ਐਲਾਨ (ਸਟੈਚੁਅਰੀ ਡੈਕਲੇਰੇਸ਼ਨ) ਨੂੰ ਪੂਰਾ ਕਰਕੇ ਕੌਂਸਿਲ ਨੂੰ ਭੇਜ ਦਿਓ।

ਗਲਤ ਗੱਡੀ ਖੜ੍ਹੀ ਕਰਨ ਦੇ ਜ਼ੁਰਮਾਨੇ ਕੌਣ ਕੌਣ ਨ੨ ਨ੨ ਾ ਹੈ?

ਗਰੇਟਰ ਸ਼ੈਪਰਟਨ ਦੇ ਵਿੱਚ ਹੇਠ ਲਿਖੇ ਿੋਕਨਉਘ ਸ (ਗਲਤ ਗੱਡੀ ਖੜ੍ਹੀ ਕਰਨ ਦਾ ਜ਼ੁਰਮਾਨਾ) ਜ਀ ਨਾ ਨ:

  • ਕੋਈ ਪੁਲੀਸ ਅਫ਼ਸਰ, ਜਾਂ
  • ਅਧਿਕਾਰਿਤ ਕੌਂਸਿਲ ਅਫ਼ਸਰ।

ਕੁਝ ਸਥਿੱਤੀਆਂ ਵਿੱਚ ਹੋਰ ਦੂਸਰੀਆਂ ਜਨਤਰ ਸਂਂ ਸਂ ੇ ਅਧਿਕਾਰਿਤ ਅਫ਼ਸਰ (ਜਿਵੇਂ ਵਿਕਰੋਡਜ਼) ਵ੨ਜ਼ ੍ਹੀ ਕਰਨ ਦਾ ਉਲੰਘਣਾ ਨੋਟਿਸ ਜਾਰੀ ਕਰ ਸਕਹਨ ।

" ਗਰਾਨੀ ਕਰ ਰਿਹਾ ਹੈ ਬੇਨਤੀ ਕਰਨ ਤੇ ਤੁਹਾਰਨਨਰ ਵਿਖਾਉਣ ਦੇ ਯੋਗ ਹੋਵੇਗਾ। ਇਸ ਉਪਰ ਉਹਨਾਂ ਦੀ ਫੋਟੋ, ਉਹਨਾਂ ਦੇ ਦਸਤਖਤਤਅਇਤ, ਂਨਇਤ " ਰੀ ਕਰਨ ਦੇ ਅਧਿਕਾਰ ਦਿੱਤੇ ਹਨ। 

ਕੀ ਨਿੱਜੀ ਜਾਇਦਾਦ ਉਪਰ ਵੀ ਉਲੰਘਣਾ ਨੋਟਿਿ ਨਮਸ ਮ ੈ?

ਕੌਂਸਿਲ ਦੇ ਪਾਰਕਿੰਗ ਅਫ਼ਸਰ ਨਿੱਜੀ ਜਾਇਦਾਦ ਉਪਰ ਗੱਡੀ ਖੜ੍ਹੀ ਕਰਨ ਲਈ ਟਿਕਟ ਦੇ ਸਕਦੇ ਹਨ ਜੇਕਰ ਜਾਇਦਾਦ ਦੇ ਮਾਲਕ ਦਾ ਕੌਂਸਿਲ ਨਾਲ ਇਕਰਾਰਨਾਮਾ ਹੋਵੇ। ਉਦਾਹਰਣ ਵਜੋਂ, ਪ੍ਰਚੂਨ ਵਿਕਰੇਤਾ ਦੀ ਮਾਲਰਚੂਨ ਵਿਕਰੇਤਾ ਦੀ ਮਾਲਨ੨ੀ ੀ ਕਾਰ ਪਾਰਕ ਦੀ ਨਿਗਰਾਨੀ ਕੌਂਸਿਲ ਦੁਆਰਾ ਨਲ ਮਕ ਬੰਧ ਕਰਕੇ ਕੀਤੀ ਜਾ ਸਕਦੀ ਹੈ।

ਤੁਹਾਨੂੰ ਪਾਰਕਿੰਗ ਦੇ ਕਾਨੂੰਨਾਂ ਦੀ ਪਾਾਨਕਲ ੜ ਕਿਉਂ ਹੈ?

ਸਾਡੇ ਪਾਰਕਿੰਗ ਅਤੇ ਆਵਾਜਾਈ ਦੇ ਕਾਨੂੰਨ ਵਿਕਟੋਰੀਆ ਦੀਆਂ ਸੜਕਾਂ ਦੀ ਸਭ ਦੇ ਫਾਇਦੇ ਲਈ ਵਰਤੋਂ ਯਕੀਨੀ ਬਨਾਉਣ ਲਈ ਬਣਾਏ ਗਏ ਹਨ। ਬਹੁਤ ਸਾਰੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਪਾਰਕਿੰਗ ਕਰਦੇ ਹਨ ਕਿਉਂਕਿ ਇਹ ਹੈ ਹੈ, ਰੁੱਕ ਕੇ ਇਹ ਨਹੀਂ ਸੋਚਦੇ ਕਿ ਇਹ ਦੂਸਰਿਆਂ ਲਈ ਦੁਖਦਾਈ ਹੋ ਸਕਦੀ ਹੈ ਜਾਂ ਉਹਨਾਂ ਨੂੰ ਖਤਰੇ ਵਿੱਚ ਸਕਦੀ ਸਕਦੀ

ਪਾਰਕਿੰਗ ਨਾ ਕਰਨ ਦੇ ਚਿੰਨ੍ਹ

ਜੇਕਰ ਕਿਧਰੇ 'ਨੋ ਪਾਰਕਿੰਗ' ਦਾ ਚਿੰਨ੍ਹ ਹੈ, ਂਸੈ, ਤੈ ਟਾਂ ਲਈ ਉੱਥੇ ਰੁੱਕ ਸਕਦੇ ਹੋ:

  • ਜੇਕਰ ਤੁਸੀਂ ਸਵਾਰੀਆਂ ਜਾਂ ਚੀਜ਼ਾਂ ਉਤਾਾ ਜਾਰ ਜ ਹੇ ਹੋ
  • ਤੁਸੀਂ ਆਪਣੀ ਗੱਡੀ ਦੇ ਕੋਲ 3 ਮੀਟਰ ਦੇ ਦਾਇਰਚਰੇ ਦੇ ਹੋ।

ਜੇਕਰ ਤੁਸੀਂ ਨੋ ਪਾਰਕਿੰਗ ਵਾਲੇ ਚਿੰਨ੍ਹ ਦੇ ਖੇਤਰ ਵਿੱਚ ਪੂਰਾ ਜਾਂ ਥੋੜ੍ਹਾ ਜਿਹਾ ਰੁਕਦੇ ਹੋ ਅਤੇ ਤੁਸੀਂ ਸਵਾਰੀਆਂ ਜਾਂ ਚੀਜ਼ਾਂ ਉਤਾਰ ਜਾਂ ਚੜ੍ਹਾ ਨਹੀਂ ਰਹੇ ਹੋ ਹੋ, ਤੁਹਾਨੂੰ ਪਾਰਕ ਕੀਤਾ ਗਿਣਿਆ ਅਤੇ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਇਹ ਉਸ ਮਾਮਲੇ ਵਿੱਚ ਵੀ ਹੋਵੇਗਾ ਭਾਂਵੇਂ ਕ਀ ਤ੨ਂ ੀ ਗੱਡੀ ਦੇ ਲਾਗੇ ਹੀ ਰਹਿੰਦੇ ਹੋ।

ਨੋ ਸਟੋਪਿੰਗ ਵਾਲੇ ਚਿੰਨ੍ਹ

ਜੇਕਰ 'ਨੋ ਸਟੋਪਿੰਗ' ਵਾਲਾ ਚਿੰਨ੍ਹ ਹੈ ਹੈ, ਤੁਹਾਨੂੰ ਉਸ ਵਿੱਚ ਆਪਣੀ ਕਾਰ ਕਿਸੇ ਕਿਸੇ ਵੀ ਕਾਰਣ ਕਰਕੇ ਪੂਰੀ ਤਰ੍ਹਾਂ ਜਾਂ ਥੋੜ੍ਹੀ ਜਿਹੀ ਰੋਕਣ ਜਾਂ ਪਾਰਕ ਕਰਨ ਦੀ ਆਗਿਆ ਹੈ। 'ਨੋ ਸਟੋਪਿੰਗ' ਖੇਤਰ ਵਿੱਚ ਸਵਾਰੀਆਂ ਜਾਂ ਚਂਜਂ ਚਂਨਂ ਜਾਂ ਚੜ੍ਹਾਉਣ ਦੀ ਆਗਿਆ ਨਹੀਂ ਹੈ।