ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਸੇਵਾਵਾਂ
ਟੀਕਾਕਰਨ
ਕੌਂਸਿਲ ਗਰੇਟਰ ਸ਼ੈਪਰਟਨ ਦੇ ਵਿੱਚ ਕਈ ਜਗਟਨਹ ੀਕਾਕਰਨ ਦੀਆਂ ਨਿਯਮਤ ਸੇਵਾਵਾਂ ਪ੍ਰਦਾਨ ਕ੨। ਜੇਕਰ ਤੁਹਾਡੇ ਕੋਲ ਮੈਡੀਕੇਅਰ ਕਾਰਡ ਹੈ ਤਬਨਂ ੀਕਾਕਰਨ ਮੁਫ਼ਤ ਹੈ ਅਤੇ ਇਹ ਗਰੇਟਰ ਸ਼ੈਪਰੈ ਅਤੇ ਇਹ ਗਰੇਟਰ ਸ਼ੈਪਰਨਨਨ ਜਗ੍ਹਾਵਾਂ ਉਪਰ ਲੱਗਭੱਗ ਹਰ ਹਫ਼ਤੇ ਉਪਲਬਈ ਹ। ਟੀਕਾਕਰਨ ਸੇਵਾ 7 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਹਿਸ਼ੁਦਾ ਟੀਕਾਕਰਨ ਲਈ ਲਈ ਸੈਕੰਡਰੀ ਵਿੱਚ ਵਿੱਚ ਜਾਂਦੀ ਹੈ।
ਮਾਂ ਤੇ ਬੱਚੇ ਦੀ ਸਿਹਤ
ਮਾਂ ਤੇ ਬੱਚੇ ਦੀ ਸਿਹਤ ਸੇਵਾ ਮੁਫ਼ਤ ਹੈ ਅ0ਤਤੇ ਅਤਤੇ ਦੀ ਉਮਰ ਦੇ ਬੱਚਿਆਂ ਵਾਲੇ ਸਾਰੇ ਪਰਿਵਾਰਾਂ ਈ ਲਂ ਸੇਵਾ ਦਾ ਉਦੇਸ਼ ਬੱਚਿਆਂ ਦੀ ਸਿਹਤ ਅਤੇ ਭਲਾਈ ਨੂੰ ਉੱਚਾ ਚੁੱਕਣਾ ਅਤੇ ਛਾਤੀ ਦਾ ਦੁੱਧ ਚੁੰਘਾਉਣ, ਬੱਚੇ ਦੀ ਸਿਹਤ ਤੇ ਵਿਕਾਸ, ਪੌਸ਼ਟਿਕ ਭੋਜਨ ਅਤੇ ਬਚਪਨ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਤੇ ਸਹਿਯੋਗ ਕਰਨਾ ਹੈ।
ਬੱਚੇ ਜੋ ਕਿ ਵਿਦੇਸ਼ ਵਿੱਚ ਪੈਦਾ ਹੋਏ ਹਨ ਦੇ ਪਰਿਵਾਰ ਵੀ ਮਾਂ ਤੇ ਬੱਚੇ ਦੀ ਸਿਹਤ ਸਿਹਤ ਸੇਵਾ ਤੱਕ ਪਹੁੰਚ ਕਰਨ ਦੇ ਹਨ ਹਨ - ਜੇ ਚਾਹੀਦੇ ਹੋਣ ਤਾਂ ਦੋਭਾਸ਼ੀਏ ਦੋਭਾਸ਼ੀਏ ਕੀਤੇ ਕੀਤੇ ਜਾ ਹਨ ਘਰ ਘਰ ਕੇ ਜਾਂਚਣ ਸ਼ੁਰੂਆਤੀ ਸ਼ੁਰੂਆਤੀ ਸਹਾਇਤਾ
ਬਾਲਵਾੜੀ
ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਬੱਚਿਆਂ ਵਾਲੇ ਵਾਲੇ ਪਰਿਵਾਰਾਂ ਕਾਫੀ ਗਿਣਤੀ ਵਿੱਚ ਬਾਲਵਾੜੀ ਸੇਵਾਵਾਂ ਅਤੇ ਮੁੱਢਲੇ ਬਚਪਨ ਦੀ ਸਿੱਖਿਆ ਸਿੱਖਿਆ, ਸੰਭਾਲ ਤੇ ਸਿਹਤ ਪ੍ਰੋਗਰਾਮ ਚਲਾਉਂਦੀ ਹੈ। ਇਹਨਾਂ ਵਿੱਚ ਸ਼ਾਮਲ ਹਨ:
- 0-6 ਾਲੀ ਬਾਲਵਾੜੀ।
- ਲਚਕੀਲੇ ਘੰਟਿਆਂ ਦੀ ਘਰੋਂ ਚੱਲਣ ਵਾਲੀ ਬਾਾ੨ਜ ਪਰਿਵਾਰਕ ਡੇਅ ਕੇਅਰ ।
- ਲੰਮੇ ਸਮੇਂ ਵਾਲੇ ਦਿਨ ਦੇ ਸੰਭਾਲ ਕੇਂਦਰ ਕੇਂਦਰ 0-6 ਸਾਲ ਦੇ ਬੱਚਿਆਂ ਲਈ ਸਿੱਖਿਆ ਅਤੇ ਸੰਭਾਲ ਪੂਰੇ ਸਮੇਂ ਲਈ, ਥੋੜ੍ਹੇ ਸਮੇਂ ਲਈ ਜਾਂ ਕਦੇ ਕਦਾਈਂ।
- ਕਿੰਡਰਗਾਰਟਨ ਸਕੂਲ ਸ਼ੁਰੂ ਕਰਨ ਤੋਂ ਪਹਿਂਲ ਸ਼ੁਰੂ ਕਰਨ ਤੋਂ ਪਹਿਂਲ ਨਾ ਦਾ ਪ੍ਰੋਗਰਾਮ ਹੈ।
ਲਾਇਬ੍ਰੇਰੀਆਂ
ਗੋਲਬਰਨ ਵੈਲੀ ਰਿਜੀਨਲ ਲਾਇਬ੍ਰੇਰੀ ਤਿੰਨ ਥਾਵਾਂ ਉਪਰ ਅਤੇ ਚੱਲਦੀ ਫਿਰਦੀ ਲਾਇਬ੍ਰੇਰੀ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਸਾਡੇ ਕੋਲ ਅੰਗਰੇਜ਼ੀ ਦੀ ਬਜਾਏ ਦੂਸਰੀਆਂ ਭਾਸ਼ਾਵਾਂ ਵਿੱਚ ਕਿਤਾਬਾਂ ਅਤੇ ਅਖਬਾਰਾਂ ਦਾ ਵਿਸ਼ਾਲ ਸੰਗ੍ਰਹਿ ਹੈ ਜੋ ਕਿ ਤੁਸੀਂ ਮੁਫ਼ਤ ਪੜ੍ਹਨ ਲਈ ਲੈ ਸਕਦੇ ਹੋ ਜਾਂ ਜਾਂ ਵਿੱਚ ਬੈਠ ਕੇ ਪੜ੍ਹ ਹੋ। ਇੱਥੇ ਬੱਚਿਆਂ ਲਈ ਕਿਤਾਬਾਂ, ਨਾਵਲ, ਲੇਖ, ਸਬਕ ਵਾਲੀਆਂ ਕਿਤਾਬਾਂ, ਰਿਸਾਲੇ ਅਤੇ ਨੌਜਿਾਨਬਾ ਾਨਬਾ ਂ ਹਨ। ਤੁਸੀਂ ਸਾਡੀਆਂ ਲਾਇਬ੍ਰੇਰੀਆਂ ਵਿੱਚ ਇੰਟਤਟਟਰਁ ਵਰਤ ਸਕਦੇ ਹੋ। ਮੈਂਬਰਸ਼ਿਪ ਮੁਫ਼ਤ ਹੈ ਅਤੇ ਪੰਜੀਕਰਨ ਤੁਹਰਗਾ " ਾ।
- ਸ਼ੈਪਰਟਨ
41-42 ਮਾਰੁੰਗੀ ਸਟਰੀਟ, ਸ਼ੈਪਰਟਨ - ਟਟੂਰਾ
12-16 ਕੇਸੀ ਸਟਰੀਟ, ਟਟੂਰਾ - ਮੂਰੂਪਨਾ
9-11 ਮੌਰੈਲ ਸਟਰੀਟ, ਮੂਰੂਪਨਾ
ਲਾਇਬ੍ਰੇਰੀ ਨੂੰ 1300 374 765 ਉਪਰ ਸੰਪਰਕ ਕਰੋ
ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਸਵਵੀਣ
ਗਰੇਟਰ ਸ਼ੈਪਰਟਨ ਸਿਟੀ ਕੌਂਸਿਲ ਯੋਗ ਲੋਕਾਂ ਦੀ ਸਹਾਇਤਾ ਲਈ ਜੋ ਨਿਤਾਣੇ ਨਿਤਾਣੇ, ਬਜ਼ੁਰਗ ਹਨ ਜਾਂ ਛੋਟੀ ਉਮਰ ਦੇ ਅੰਗਹੀਣ ਵਿਅਕਤੀਆਂ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਤਾਂ ਜੋ ਜੋ ਘਰ ਘਰ ਸਕਣ ਸਕਣ, ਕਈ ਤਰ੍ਹਾਂ ਦਾ ਸਹਿਯੋਗ ਕਰਦੀ
ਨੇਬਰਹੁੱਡ ਹਾਊਸਜ਼ (ਆਂਢ-ਗੁਆਂਢ ਦੇ ਘਰ) ਅਤਨਕਨਕ ੇਂਦਰ
ਨੇਬਰਹੁੱਡ ਹਾਊਸਜ਼ ਸਥਾਨਿਕ ਸੰਸਥਾਵਾਂ ਹਨ ਜੋ ਆਪਣੇ ਭਾਈਚਾਰਿਆਂ ਲਈ ਸਮਾਜਿਕ ਸਮਾਜਿਕ, ਸਿੱਖਿਆ ਅਤੇ ਮਨੋਰੰਜਨ ਦੀਆਂ ਗਤੀਵਿਧੀਆਂ ਸਵਾਗਤੀ ਤੇ ਸਹਿਯੋਗੀ ਵਾਤਾਵਰਣ ਵਿੱਚ ਪ੍ਰਦਾਨ ਕਰਦੀਆਂ ਕਿਉਂ ਨਾ ਉਹਨਾਂ ਨੂੰ ਸੰਪਰਕ ਕਰਕੇ ਵੇਖੋ ਕਰਹ ਕਿ ਕਹ ਹਾਡੀ ਦਿਲਚਸਪੀ ਵਾਲੀ ਕੋਈ ਗਤੀਵਿਧੀ ਪ੍ਰਰ ਨਾ
ਨੇਬਰਹੁੱਡ ਹਾਊਸਜ਼:
- ਮੂਰੂਪਨਾ ਐਜੂਕੇਸ਼ਨ ਐਂਡ ਐਕਟਿਵਟੀ ਸੈਂਟਰ
23 ਅਲੈਗਜੈਂਡਰਾ ਸਟਰੀਟ
ਮੂਰੂਪਨਾ 3629
ਫੋਨ: 03 5825 1774
ਈਮੇਲ: admin@meac.com.au
ਇੰਟਰਨੈਟ: tapak web - ਮਰਚੀਸਨ ਐਂਡ ਡਿਸਟ੍ਰਿਕਟ ਨੇਬਰਹੁੱਡ ਹਾਊਸ
23 ਇੰਪਲੀ ਸਟਰੀਟ
ਮਰਚੀਸਨ 3610
ਫੋਨ: 03 5826 2373
ਈਮੇਲ: murch-nh@hotmail.com - ਨੌਰਥ ਸ਼ੈਪਰਟਨ ਕਮਿਊਨਿਟੀ ਐਂਡ ਲਰਨਿੰਗ ਂਟਈਗ
10-14 ਪਾਰਕਸਾਈਡ ਡਰਾਈਵ
ਪੀ ਓ ਬਾਕਸ 4020
ਸ਼ੈਪਰਟਨ 3630
ਫੋਨ: 03 5821 5770
ਈਮੇਲ: nsclc@mcmedia.com.au
ਇੰਟਰਨੈਟ: tapak web - ਸਾਊਥ ਸ਼ੈਪਰਟਨ ਕਮਿਊਨਿਟੀ ਹਾਊਸ
11 ਸਰਵਿਸ ਸਟਰੀਟ
ਸ਼ੈਪਰਟਨ 3630
ਫੋਨ: 03 5821 6172
ਈਮੇਲ: sschouse10@gmail.com
ਇੰਟਰਨੈਟ: tapak web - ਟਟੂਰਾ ਕਮਿਊਨਿਟੀ ਹਾਊਸ
12-16 ਕੇਸੀ ਸਟਰੀਟ
ਟਟੂਰਾ 3616
ਫੋਨ: 03 5824 1315
ਈਮੇਲ: tatcom@tatcom.com.au
ਇੰਟਰਨੈਟ: tapak web
ਕਸਰਤਖਾਨੇ ਅਤੇ ਤੈਰਾਕੀ ਦੇ ਤਲਾਬ
ਮਨੋਰੰਜਨ ਕੇਂਦਰ ਕਸਰਤ ਦੀਆਂ ਸਹੂਲਤਾਂ, ਅੰਦਰੂਨੀ ਤੇ ਬਾਹਰਲੇ ਦੇ ਤਲਾਬ ਅਤੇ ਬੱਚਿਆਂ ਦੀ ਸਪਲੈਸ਼ (ਪਾਣੀ) ਪਾਰਕ। ਇਹਨਾਂ ਵਿੱਚੋਂ ਕੁਝ ਕੇਂਦਰਾਂ ਨੂੰ ਅੰਗਹੀਣ ਵਿਅਕਤੀਆਂ ਦੁਆਰਾ ਵਰਤਣ ਵਾਸਤੇ ਕਈ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੇ ਹਨ।
ਸਥਾਨ:
- ਸ਼ੈਪਰਟਨ - ਐਕੁਆਮੂਵਜ਼
ਟੌਮ ਕੌਲਿਨਜ਼ ਡਰਾਈਵ, ਸ਼ੈਪਰਟਨ
ਫੋਨ: 03 5832 9400
Nombor: 03 5831 8189
ਈਮੇਲ: customerservice@aquamoves.com.au
ਵੈਬਸਾਈਟ: www.aquamoves.com.au
ਬਾਹਰਵਾਰ ਤੈਰਾਕੀ ਦੇ ਤਲਾਬਾਂ ਦੇ ਸਥਾਨ:
- ਟਟੂਰਾ ਸਵਿਮਿੰਗ ਕੰਪਲੈਕਸ
ਟਟੂਰਾ ਸਵਿਮਿੰਗ ਕੰਪਲੈਕਸ ਸਰਵਿਸ ਅਤੇ ਹਟ੨ਟਹਟ੨ਸਸ ੀ ਨੁੱਕਰ, ਟਟੂਰਾ ਵਿਖੇ ਸਥਿੱਤ ਹੈ।
ਫੋਨ: 03 5824 1485 - ਮੈਰੀਗਮ ਸਵਿਮਿੰਗ ਪੂਲ
ਮੈਰੀਗਮ ਸਵਿਮਿੰਗ ਪੂਲ ਮੌਰਿਸੀ ਸਟਰੀਟ, ਮੀਗਰ ਥਿੱਤ ਹੈ। ਸਹੂਲਤਾਂ ਵਿੱਚ ਮਨੋਰੰਜਨ ਵਾਲਾ ਤਲਾਬ ਅਤੇ ਛੇ ਛੇ ਂ ਦਾ ਛਾਂਅਦਾਰ ਤਲਾਬ ਸ਼ਾਮਲ ਹੈ।
ਫੋਨ: 03 5855 2508 - ਮੂਰੂਪਨਾ ਵਾਰ ਮੈਮੋਰੀਅਲ ਪੂਲ
ਮੂਰੂਪਨਾ ਵਾਰ ਮੈਮੋਰੀਅਲ ਪੂਲ ਐਨ ਸਟਰੀਟ, ਾਨ੨ਂ ੇ ਸਥਿੱਤ ਹੈ। ਇਸ ਕੋਲ 33 ਮੀਟਰ ਦਾ ਸੱਤ ਲੇਨਾਂ ਵਾਲਾ ਤਲਾਨਤ ੇਇ ਚਿਆਂ ਦਾ ਤਲਾਬ ਹੈ।
ਫੋਨ: 03 5825 3181
ਖੇਡ ਸਟੇਡੀਅਮ ਅਤੇ ਖੇਡ ਖੇਤਰ
ਕ੍ਰਿਕਟ, ਲਾਅਨ ਬੌਲਜ਼, ਨੈਟਬਾਲ, ਸੌਕਰ, ਫੁ੬ਟਟ ਟੈਨਿਸ ਅਤੇ ਹੋਰ ਖੇਡਾਂ ਖੇਡਣ ਲਈ ਕੌਂਸਿਇ ਤੇਨਇ ਨੇਡਣ ਂ ਦੀ ਪੂਰੀ ਸੂਚੀ ਲਈ http://greatershepparton.com.au/community/recreation/sports-facilities-stadiums ਉਪਰ ਜਾਓ
ਖੇਡ ਮੈਦਾਨ
ਖੇਡ ਮੈਦਾਨਾਂ ਦੀ ਪੂਰੀ ਸੂਚੀ ਲਈ http://greatershepparton.com.au/community/recreation/parks-playgrounds-skateparks/parks-playgrounds-reserves ਉਪਰ ਜਾਓ
ਸਕੇਟ ਪਾਰਕਾਂ
ਗਰੇਟਰ ਸ਼ੈਪਰਟਨ ਦੇ ਵਿੱਚ ਤਿੰਨ ਸਕੇਟ ਪਾਹਨਕ ਿ ਵਰਤਣ ਲਈ ਮੁਫ਼ਤ ਹਨ:
ਪੈਦਲ ਜਾਂ ਸਾਈਕਲ ਉਪਰ
ਕਈ ਸਾਰੇ ਤੁਰਨ ਵਾਲੇ ਰਸਤਿਆਂ ਅਤੇ ਸਾਈਕਲਾਨਲਾਆਂ ਂ ਪਗਡੰਡੀਆਂ ਵਰਤ ਕੇ ਗਰੇਟਰ ਸ਼ੈਪਰਟਨ ਨੂ ਨੂ ਨੂੰ ਈਕਲ ਤੇ ਘੁੰਮੋ।
ਸਮਾਗਮ ਅਤੇ ਤਿਓਹਾਰ
ਗਰੇਟਰ ਸ਼ੈਪਰਟਨ ਸਾਰੇ ਸਾਲ ਦੌਰਾਨ ਕਈ ਸਰੇਰੇ ਮਾਂ ਅਤੇ ਤਿਓਹਾਰਾਂ ਦਾ ਪ੍ਰਬੰਧ ਕਰਦਾ ਹੈ। ਅਸੀਂ ਬਹੁਸਭਿਆਚਾਰੀ ਖਾਣੇ ਦੇ ਸਮਾਗਮਾਂ ਨਲ ਨੇ ਨੇ ਾ ਅਤੇ ਸਭਿਆਚਾਰਕ ਨੁਮਾਇਸ਼ਾਂ ਦਾ ਪ੍ਰਬੰਇ ਨ। ਅਸੀਂ ਖੇਡਾਂ ਅਤੇ ਵਪਾਰਕ ਸਮਾਗਮ ਜਿਵੇਂ ਸਿਨਈਈ, ਰ, ਫੁੱਟਬਾਲ, ਨੈਟਬਾਲ, ਘੋੜ ਸਵਾਰੀ, ਬਾਸਕਟਲ ਬਮ ਅਤੇ ਹੋਰ ਵੀ ਕਈ ਕੁਝ ਕਰਵਾਉਂਦੇ ਹਾਂ। ਸਮਾਗਮਾਂ ਦੀ ਪੂਰੀ ਸੂਚੀ ਵਾਸਤੇ http://greatershepparton.com.au/whats-happening/events ਉਪਰ ਜਾਓ।