ਕੂੜਾ ਇਕੱਠਾ ਕਰਨ ਦੀਆਂ ਸੇਵਾਵਾਂ ਅਤੇ ਸਹਂਲ

ਕੌਂਸਲ ਲੈਂਡਫਿਲ ਵਿੱਚ ਜਾਣ ਵਾਲੇ ਕੂੜੇ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਸਾਡੇ ਕੂੜੇ ਨੂੰ ਰੀਸਾਈਕਲ ਕੀਤਾ ਜਾਂਦਾ ਹੈ ਜਾਂ ਹੋਰ ਉਪਯੋਗੀ ਉਤਪਾਦਾਂ ਵਿੱਚ ਬਦਲਿਆ ਜਾਂਦਾ " ਲਤਾਂ ਹਨ ਜਿਵੇਂ ਕਿ ਸਰੋਤ ਰਿਕਵਰੀ ਸੈਂਟਰ, ਨษ, ਨษ ਅਤੇ ਲੈਂਡਫਿਲ ਸਥਾਨ।

ਕਿਹੜੇ ਕੂੜੇਦਾਨ ਉਪਲਬਧ ਹਨ?

ਸੜਕ ਕਿਨਾਰੇ ਰੱਖੇ ਜਾਣ ਵਾਲੇ ਕੂੜੇਦਾਨ ਨ੨੨ੰ ਸਹੂਲਤ ਵਿੱਚ ਹੇਠ ਲਿਖੇ ਸ਼ਾਮਲ ਹਨ:

  • 80 ਲੀਟਰ, 120 ਲੀਟਰ ਜਾਂ 240 ਲੀਟਰ ਲਾਲ ਢੱਕਣ ਵਾਲਾ ਕੂੜੇਦਾਨ (ਲੈਂਡਫ਼ਿਲ ਕੂੜਾ) – ਕੀਮਤ ਕੂੜੇਦਾਨਇ ਾਨਇ 'ਤੇ ਨਿਰਭਰ ਕਰਦੀ ਹੈ 
  • 240 ਲੀਟਰ ਜਾਂ 360 ਲੀਟਰ ਪੀਲੇ ਢੱਕਣ ਵਾਲਾ ਕੂ੨ਇੇਜ (ਰਲਵੀਂ ਰੀਸਾਈਕਲਿੰਗ) 
  • 240. ਦੀ ਸਮੱਗਰੀ)
  • 120 ਲੀਟਰ ਜਾਮਣੀ ਢੱਕਣ ਵਾਲਾ ਕੂੜੇਦਾਨ (ਕੇਵਨ ਕਚ਱ਕ ਰੀਸਾਈਕਲਿੰਗ)

ਆਪਣੇ ਕੂੜੇ ਨੂੰ ਘਰ ਵਿੱਚ ਅਤੇ ਅਤੇ ਕੂੜੇਦਾਨ ਵਿੱਚ ਛਾਂਟ ਕੇ ਪਾਉਣਾ ਮਹੱਤਵਪੂਰਨ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੜਕ ਕਿਨਾਰੇ ਕਿਨਾਰੇ ਤੋਂ ਕੂੜੇਦਾਨ ਨੂੰ ਚੁੱਕਣ ਦੀ ਸੇਵਾ ਪ੍ਰਭਾਵੀ ਰਹਿੰਦ ਰਹਿੰਦ ਅਤੇ ਰੀਸਾਈਕਲਿੰਗ ਪ੍ਰਬੰਧਨ ਦੀ ਦਿੰਦੀ

ਜੇਕਰ ਤੁਹਾਡਾ ਕੂੜੇਦਾਨ ਗੁੰਮ ਜਾਂ ਖਰਾਬ ਹੋ ਗਿਆ ਹੈ ਤਾਂ ਮੁਫ਼ਤ ਬਦਲਣ ਦਾ ਪ੍ਰਬੰਧ ਕਰਨ ਲਈ ਲਈ, ਜਾਂ ਕੂੜੇਦਾਨ ਨੂੰ ਕਰਨ ਕਰਨ ਸੇਵਾ ਦੇ ਦੇ ਸੰਬੰਧ ਵਿੱਚ ਤੁਹਾਡੇ ਕਿਸੇ ਹੋਰ ਸਵਾਲਾਂ ਲਈ ਕਿਰਪਾ ਕਰਕੇ ਗਾਹਕ ਸੇਵਾ 03 5832 9700 'ਕਰੋ।

ਮੇਰਾ ਕੂੜੇਦਾਨ ਕਦੋਂ ਖ਼ਾਲੀ ਕੀਤਾ ਜਾਂਦ੾ ਹ

ਇਹ ਪਤਾ ਲਗਾਉਣ ਲਈ  ਸਾਡੇ ਵੈਬਪੇਜ  'ਤੇ ਜਾਓ ਕਿ ਤੁਹਾਡੇ ਘਰ ਅੱਗਿਓ ਤੁਹਾਡੇ ਕੂੜੇਦਾਨ ਕਦੋਂ ਇਕੱਠੇ ਕੀਤੇ ਜਾਂਦੇ ਹਨ, ਜਿੱਥੇ ਤੁਸੀਂ ਆਪਣਾ ਪਤਾ ਟਾਈਪ ਕਰ ਸਕਦੇ ਹੋ ਅਤੇ ਇਹ ਪਤਾ ਲਗਾ ਸਕਦੇ 

ਕਿਸ ਕੂੜੇਦਾਨ ਵਿੱਚ ਕੀ ਜਾਂਦਾ ਹੈ?

ਲਾਲ ਢੱਕਣ ਵਾਲਾ ਕੂੜੇਦਾਨ (ਲੈਂਡਫਿਲ 'ਚ ਜਾਾ ਜਾਾ ਕ

ਮੈਂ ਆਪਣੇ ਲਾਲ ਢੱਕਣ ਵਾਲੇ ਕੂੜੇਦਾਨ ਵਿੱਨਚ ਕੂੜੇਦਾਨ ਵਿੱ਀ ਕਪ਀ ਕਪ਀ ਕੂੜੇਦਾਨ ਵਿੱ਀ ਕ ਦੀ ਹਾਂ?

  • ਆਮ ਘਰੇਲੂ ਕੂੜਾ
  • ਪਲਾਸਟਿਕ ਦੇ ਲਿਫ਼ਾਫ਼ੇ
  • ਨਰਮ ਪਲਾਸਟਿਕ
  • ਪੋਲੀਸਟਾਈਰੀਨ/ਫੋਮ
  • ਨੈਪੀਆਂ
  • ਟੁੱਟੇ ਹੋਏ ਪਾਣੀ ਪੀਣ ਵਾਲੇ ਗਿਲਾਸ ਜਾਂ ਟਟੁੇ ੜਕੀ ਦੇ ਸ਼ੀਸ਼ੇ

ਮੈਂ ਆਪਣੇ ਲਾਲ ਢੱਕਣ ਵਾਲੇ ਕੂੜੇਦਾਨ ਵਿੱ਀ ਮ ਸਕਦਾ/ਸਕਦੀ ਹਾਂ?

  • ਈ-ਕੂੜਾ
  • ਗਰਮ ਸੁਆਹ ਜਾਂ ਤਰਲ ਪਦਾਰਥ
  • ਰਸਾਇਣ
  • ਵੱਡੀਆਂ ਭਾਰੀ ਵਸਤੂਆਂ
  • ਕਾਰ ਬੈਟਰੀਆਂ
  • ਰੀਸਾਈਕਲ ਕਰਨ ਯੋਗ ਸਮੱਗਰੀ (ਕੱਚ ਦੀਆਂ ਬੋਇਨਲ , ਕਾਗਜ਼, ਅਲਮੀਨੀਅਮ ਦੇ ਡੱਬੇ, ਆਦਿ)
  • ਖਾਦ ਬਣਨ ਯੋਗ ਪਦਾਰਥ (ਬਗ਼ੀਚੇ ਦੀ ਕਾਂਟ-ਛਟਚਂਨਾਂਨਾ ਚੀਆਂ ਸਬਜ਼ੀਆਂ, ਨਦੀਨ, ਪੱਤੇ ਆਦਿ)

ਤੁਹਾਡੇ ਲਾਲ ਢੱਕਣ ਵਾਲੇ ਕੂੜੇਦਾਨ ਦੇ ਅੰਰਨਾਰ ੜਾ ਕੋਸਗਰੋਵ ਲੈਂਡਫਿਲ ਵਿੱਚ ਲਿਜਾਇਆ ਜਾਈ ਹਂ। ਅਸੀਂ ਜੋ ਵੀ ਲੈਂਡਫਿਲ ਨੂੰ ਭੇਜਦੇ ਭੇਜਦੇ ਉਸਨੂੰ ਘਟਾਉਣ ਲਈ ਹੋਰ ਕੂੜੇਦਾਨਾਂ ਵਿੱਚ ਵੱਧ ਤੋਂ ਵੱਧ ਸਮੱਗਰੀ ਨੂੰ ਰੀਸਾਈਕਲ ਕਰਨਾ ਮਹੱਤਵਪੂਰਨ ਹੈ।

ਹੋਰ ਜਾਣਕਾਰੀ ਲਈ ਵੇਖੋ: lebihshepparton.com.au/how-do-i-dispose-of

ਪੀਲੇ ਢੱਕਣ ਵਾਲਾ ਕੂੜੇਦਾਨ (ਰਲਵੀਂ -ਮਿਲਵ਀ਨ਀ਂ ੰਗ)

ਮੈਂ ਆਪਣੇ ਪੀਲੇ ਢੱਕਣ ਵਾਲੇ ਕੂੜੇਦਾਨ ਵਿੱਕਣ ਵਾਲੇ ਕੂੜੇਦਾਨ ਵਿੱਨਚ ਾ/ਦੀ ਹਾਂ?

  • ਕੱਚ ਦੀਆਂ ਬੋਤਲਾਂ ਅਤੇ ਮਰਤਵਾਨ (ਜਦੋਂ ਤੱਂ ਤੱਂ ਮ ਢੱਕਣ ਵਾਲਾ ਕੂੜੇਦਾਨ ਨਹੀਂ ਆਉਂਦਾ ਹੈ)
  • ਦੁੱਧ ਅਤੇ ਜੂਸ ਦੇ ਡੱਬੇ (ਤਰਲ ਪੇਪਰਬੋਰਡ)
  • ਸਟੀਲ ਅਤੇ ਅਲਮੀਨੀਅਮ ਦੇ ਡੱਬੇ
  • ਅਖਬਾਰ, ਰਸਾਲੇ, ਰਲਵੇਂ-ਮਿਲਵੇਂ ਕਾਗਜ਼ ਅਤੇ ਅਤੇ ਅਤੇ ਅਤੇ ਅਖਬਾਰ
  • ਪਲਾਸਟਿਕ ਦੇ ਡੱਬੇ

ਮੈਂ ਆਪਣੇ ਪੀਲੇ ਢੱਕਣ ਵਾਲਾ ਕੂੜੇਦਾਨ ਵਿੱਕਣ ਵਾਲਾ ਕੂੜੇਦਾਨ ਵਿ਀੨ਚ ਾ ਸਕਦਾ/ਸਕਦੀ ਹਾਂ?

  • ਪਲਾਸਟਿਕ ਦੇ ਲਿਫ਼ਾਫ਼ੇ
  • ਗਰਮ ਸੁਆਹ ਜਾਂ ਤਰਲ ਪਦਾਰਥ
  • ਖਾਦ ਬਣਨ ਯੋਗ ਪਦਾਰਥ (ਬਗ਼ੀਚੇ ਦੀ ਕਾਂਟ-ਛਟਚਂਨਾਂਨਾ ਚੀਆਂ ਸਬਜ਼ੀਆਂ, ਨਦੀਨ, ਪੱਤੇ ਆਦਿ)
  • ਪੋਲੀਸਟੀਰੀਨ
  • ਕਾਰ ਬੈਟਰੀਆਂ
  • ਇੰਜਣ ਦਾ ਤੇਲ
  • ਸਟੀਲ ਅਤੇ ਅਲਮੀਨੀਅਮ ਦੀ ਟੁੱਟ-ਭੱਜ
  • ਕੱਪੜੇ ਅਤੇ ਪੁਰਾਣੇ ਖਿਡੌਣੇ
  • ਇਲੈਕਟ੍ਰਾਨਿਕ ਸਾਜ਼ੋ-ਸਾਮਾਨ (ਟੀਵੀ, ਬਿਜਨਾ ਬਿਜਨ੾ ਦਿ)
  • ਟੁੱਟੇ ਹੋਏ ਪਾਣੀ ਪੀਣ ਵਾਲੇ ਗਿਲਾਸ ਜਾਂ ਟਟੁੇ ੜਕੀ ਦੇ ਸ਼ੀਸ਼ੇ

ਤੁਹਾਡੇ ਪੀਲੇ ਢੱਕਣ ਵਾਲੇ ਕੂੜੇਦਾਨ ਤੋਂ ਰੇਂ ਰ੨ਾ ੰ ਛਾਂਟਿਆ ਜਾਂਦਾ ਹੈ ਅਤੇ ਨਵੀਆਂ ਚੀਜ਼ਾਂ ਤਬ ਤਚ ਵਚ ੀਤਾ ਜਾਂਦਾ ਹੈ।

ਹੋਰ ਜਾਣਕਾਰੀ ਲਈ ਵੇਖੋ: lebihshepparton.com.au/how-do-i-dispose-of

ਹਰੇ ਢੱਕਣ ਵਾਲਾ ਕੂੜੇਦਾਨ

ਮੈਂ ਆਪਣੇ ਹਰੇ ਢੱਕਣ ਵਾਲੇ ਕੂੜੇਦਾਨ ਵਿੱਨਚ ਕੂੜੇਦਾਨ ਵਿੱ਀ ਕੂੜੇਦਾਨ ਵਿੱ਀ ਕਪ਀ ਕ ਸਕਦੀ ਹਾਂ?

  • ਫ਼ਲ ਅਤੇ ਸਬਜ਼ੀਆਂ ਦੀ ਰਹਿੰਦ-ਖੂਹੰਦ
  • ਮੀਟ ਦੀ ਰਹਿੰਦ-ਖੂਹੰਦ ਅਤੇ ਹੱਡੀਆਂ
  • ਮੱਛੀ ਅਤੇ ਸਮੁੰਦਰੀ ਭੋਜਨ (ਸ਼ੈਲਾਂ ਸਮੇਤ)
  • ਦੁੱਧ ਵਾਲੇ ਪਦਾਰਥ
  • ਚਾਹ ਦੇ ਥੈਲੇ ਅਤੇ ਪੀਸੀ ਹੋਈ ਕੌਫੀ
  • ਟਿਸ਼ੂ ਅਤੇ ਨੈਪਕਿਨ
  • ਵਾਲ
  • ਬਗ਼ੀਚੇ ਦੀ ਕਾਂਟੀ-ਛਾਂਟੀ
  • ਬਗ਼ੀਚੇ ਦੀ ਛਾਂਟੀ (ਨਦੀਨ ਅਤੇ ਗੁਲਾਬ ਦੀ ਂ਀ਛ੨ ਸਮੇਤ)
  • ਟਹਿਣੀਆਂ ਅਤੇ ਸ਼ਾਖਾਵਾਂ ਦਾ ਵਿਆਸ 100 ਮਿਲੀਂਟ ਟ ਹੋਣਾ ਚਾਹੀਦਾ ਹੈ
  • ਕੌਂਸਲ ਦੁਆਰਾ ਦਿੱਤੇ ਗਏ ਜਾਮਣੀ ਰੰਗ ਦੇ ਾਨਲਾ ੇ

ਮੈਂ ਆਪਣੇ ਹਰੇ ਢੱਕਣ ਵਾਲੇ ਕੂੜੇਦਾਨ ਵਿੱ਀ ਕਨ਀ ਕ਀ਹ ਸਕਦਾ/ਸਕਦੀ ਹਾਂ?

  • ਲਿਫ਼ਾਫ਼ੇ ਵਿੱਚ ਪਾਇਆ ਕੂੜਾ
  • ਪਲਾਸਟਿਕ ਦੇ ਲਿਫ਼ਾਫ਼ੇ
  • ਪਲਾਸਟਿਕ ਦੇ ਲਿਫ਼ਾਫ਼ਿਆਂ ਵਿੱਚ ਬਗ਼ੀਚੇ ੨ਕ
  • ਪੋਲੀਸਟਾਈਰੀਨ/ਫੋਮ
  • ਬਗ਼ੀਚੇ ਦਾ ਕੂੜਾ (ਪਲਾਸਟਿਕ ਦੇ ਗਮਲੇ ਅਤੇ) ਹ਼
  • ਕਾਗਜ਼, ਗੱਤੇ ਅਤੇ ਪਲਾਸਟਿਕ
  • ਕੱਚ ਅਤੇ ਧਾਤ
  • ਨਿਰਮਾਣ ਸਮੱਗਰੀ (ਕੰਕਰੀਟ, ਇੱਟ, ਟਾਇਲਾਂ)
  • ਮਿੱਟੀ ਅਤੇ ਚੱਟਾਨਾਂ
  • ਨੈਪੀਆਂ

ਤੁਹਾਡੇ ਹਰੇ ਢੱਕਣ ਵਾਲੇ ਕੂੜੇਦਾਨ ਵਿੱਚਰਨਾ ਤੁਹਾਡੇ ਸ਼ੈਪਰਟਨ ਦੇ ਬਿਲਕੁਲ ਬਾਹਰ, ਇੱਕ ਸਥਾਨਕ ਖਣਾਰ ੀ ਸਹੂਲਤ ਵਿੱਚ ਜਾਂਦਾ ਹੈ। ਇਸ ਕੂੜੇ ਨੂੰ ਖਾਦ ਵਿੱਚ ਬਦਲ ਦਿੱਤਾ ਜਾਂਨਜਾ ਨਹਾ ਕ ਕਿਸਾਨ ਜਾਂ ਮਾਲੀ ਦੁਆਰਾ ਧਰਤੀ 'ਤੇ ਵਾਪਇ ਾਪਇਜ ਹੈ।

ਹੋਰ ਜਾਣਕਾਰੀ ਲਈ ਵੇਖੋ: lebihshepparton.com.au/how-do-i-dispose-of

ਰਿਸੋਰਸ ਰਿਕਵਰੀ ਸੈਂਟਰ

ਰਿਸੋਰਸ਼ ਰਿਕਵਰੀ ਸੈਂਟਰ ਸੈਂਟਰ (ਟ੍ਰਾਂਸਫਰ ਸਟੇਸ਼ਨ ਅਤੇ ਟਿੱਪ) ਨਿਵਾਸੀਆਂ ਨੂੰ ਘਰੇਲੂ ਕੂੜੇ ਅਤੇ ਰੀਸਾਈਕਲ ਕਰਨ ਯੋਗ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੀ ਆਗਿਆ ਦਿੰਦੇ ਹਨ ਜੋ ਉਨ੍ਹਾਂ ਦੇ ਘਰੇਲੂ ਕੂੜੇਦਾਨ ਵਿੱਚ ਨਹੀਂ ਜਾ ਸਕਦੇ ਜੇਕਰ ਤੁਹਾਡੇ ਕੋਲ ਕਾਫ਼ੀ ਜ਼ਿਆਦਾ ਹਰੇ ਜਿਨਕ ਕੰਕਰੀਟ ਅਤੇ ਇੱਟ ਹਨ, ਤਾਂ ਤੁਸੀਂ ਕਿਸੇ ਰ਀ਨਰਕ ਸੈਂਟਰ ਵਿੱਚ ਫ਼ੀਸ ਦੇ ਕੇ ਇਸਦਾ ਨਿਪਟਾਰਾ ਕਇ ਕਇ

ਸਥਾਨ:

  • ਸ਼ੈਪਰਟਨ ਰਿਸੋਰਸ ਰਿਕਵਰੀ ਸੈਂਟਰ
    125 ਵਾਂਗਾਨੂੰਈ ਰੋਡ, ਸ਼ੈਪਰਟਨ
    ਖੁੱਲ੍ਹਣ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਨ ਵਇਰ - ਵਇਰ ੇ ਤੋਂ ਸ਼ਾਮ 8.00 ਵਜੇ
     ਐਤਵਾਰ/ਜਨਤਕ ਛੁੱਟੀਆਂ ਦੇ ਦਿਨ - ਸਵੇਰੇ 9.00 ਇਨਜ 4.15 ਵਜੇ ਤੱਕ
  • ਆਰਡਮੋਨਾ  ਰਿਸੋਰਸ ਰਿਕਵਰੀ ਸੈਂਟਰ
    770 ਟਰਨਬੁੱਲ ਰੋਡ, ਆਰਡਮੋਨਾ
    ਖੁੱਲ੍ਹਣ ਦਾ ਸਮਾਂ: ਸੋਮਵਾਰ ਤੋਂ ਸ਼ਨੀਵਾਨ ਵਇਰ - ਵਇਰ ੇ ਤੋਂ ਸ਼ਾਮ 8.00 ਵਜੇ
     ਐਤਵਾਰ/ਜਨਤਕ ਛੁੱਟੀਆਂ ਦੇ ਦਿਨ - ਸਵੇਰੇ 9.00 ਇਨਜ 4.15 ਵਜੇ ਤੱਕ
     ਕ੍ਰਿਸਮਿਸ ਦੀ ਸ਼ਾਮ - ਸਵੇਰੇ 9.00 ਵਜੇ ਤੋਂ ਸਮ ਵਾ ਸਮ ਵੇ ਕ
  • ਮਰਚੀਸਨ  ਰਿਸੋਰਸ ਰਿਕਵਰੀ ਸੈਂਟਰ
    15 ਕੈਸੀਡੀ, ਮਰਚੀਸਨ
    ਖੁੱਲ੍ਹਣ ਦਾ ਸਮਾਂ: ਬੁੱਧਵਾਰ ਅਤੇ ਐਤਵਾਰ ਿਜ ਾਰ ਿਜ 1: ੇ ਤੋਂ ਸ਼ਾਮ 00 ਵਜੇ ਤੱਕ

ਵਧੇਰੇ ਜਾਣਕਾਰੀ ਲਈ ਵੇਖੋ:  lebihshepparton.com.au/resource-recovery-centres

ਬੰਦ ਰਹਿਣ ਦੇ ਦਿਨ:

ਕੌਂਸਲ ਦੇ ਰਿਸੋਰਸ ਰਿਕਵਰੀ ਸੈਂਟਰ ਕ੍ਰਿਸਨਮ, ਿੰਗ ਡੇ, ਨਿਊ ਈਅਰ ਡੇ, ਐਨਜ਼ੈਕ ਡੇ ਅਤੇ ਗੁ਱ਨਨਡ ੇ ਦਿਨ ਬੰਦ ਹੁੰਦੇ ਹਨ।